ਸਿੱਖ ਪੰਥ ਦੀ ਮੁੜਲੀ ਜਾਨਕਾਰੀ ਭਾਗ ੧

ਸਿੱਖ ਪੰਥ ਦੀ ਮੁੜਲੀ ਜਾਨਕਾਰੀ ਭਾਗ ੧

ਸਿੱਖ ਪੰਥ ਚ ੧੦ ਗੁਰੂ ਸਾਹਿਬਾਨ ਹਨ


  1. ਸੀ੍ ਗੁਰੂ ਨਾਨਕ ਦੇਵ ਜੀ
  2. ਸੀ੍ ਗੁਰੂ ਅੰਗਦ ਦੇਵ ਜੀ
  3. ਸੀ੍ ਗੁਰੂ ਅਮਰਦਾਸ ਜੀ
  4. ਸੀ੍ ਗੁਰੂ ਰਾਮਦਾਸ ਜੀ
  5. ਸੀ੍ ਗੁਰੂ ਅਰਜਨ ਦੇਵ ਜੀ 
  6. ਸੀ੍ ਗੁਰੂ ਹਰਿਗੋਬਿੰਦ ਜੀ 
  7. ਸੀ੍ ਗੁਰੂ ਹਰਿਰਾਇ ਜੀ
  8. ਸੀ੍ ਗੁਰੂ ਹਰਿਕ੍ਰਿਸਨ ਜੀ
  9. ਸੀ੍ ਗੁਰੂ ਤੇਗ ਬਹਾਦਰ ਜੀ
  10. ਸੀ੍ ਗੁਰੂ ਗੋਬਿੰਦ ਸਿੰਘ ਜੀ
ਅਤੇ ੧੧ ਗੁਰੂ ਸੀ੍ ਗੁਰੂ ਗ੍ਰੰਥ ਸਾਹਿਬ ਜੀ ਹਨ। 
ਜੋ ਕੀ ਗੁਰੂ ਗੋਬਿੰਦ ਸਿੰਘ ਜੀ ਨੇ "ਸਬ ਸਿਖਨ ਕੋ ਹੁਕਮੁ ਹੇ, ਗੁਰੂ ਮਾਨਿਉ ਗ੍ੰਥ। ਗੁਰੂ ਗ੍ਰੰਥ ਜੀ ਮਾਨਿਉ ਪ੍ਗਟ ਗੁਰਾਂ ਕੀ ਦੇਹ।।"ਦੇ ਮਾਹਵਾਕਾਂ ਅਨੁਸਾਰ ਗੁਰੂ ਗਦੀ ਬਖਸ਼ੀ।

ਹੋਰ ਜਾਨਕਾਰੀ ਲਈ  Follow ਕਰੋ।

टिप्पणियाँ